ਸੰਧੂ ਸਟਰਿੰਗ ਸਟੋਰ ਦਿੱਤੂਪੁਰ ਜੱਟਾਂ ਮਾਮਲੇ ਵਿੱਚ ਸੀ.ਆਈ.ਏ ਪਟਿਆਲਾ ਨੇ 7 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਸੀ.ਆਈ.ਏ ਪਟਿਆਲਾ ਨੇ ਭਾਦਸੋਂ ਦੇ ਅਧੀਨ ਪੈਂਦੇ ਪਿੰਡ ਦਿੱਤੂਪੁਰ ਜੱਟਾਂ ਵਿੱਚ ਇੱਕ ਦੁਕਾਨਦਾਰ ਦੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿੱਚ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਾਮਦ: 5 ਤੇਜ਼ਧਾਰ ਹਥਿਆਰ, ਇਕ 32 ਬੋਰ ਦੀ ਪਿਸਤੌਲ ਅਤੇ 5 ਜਿੰਦਾ ਰੌਂਦ। ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮਾਂ ਨੂੰ ਹਮਲਾ ਕਰਨ ਲਈ ਵਿਦੇਸ਼ ਵਿੱਚ ਇੱਕ ਵਿਅਕਤੀ ਵੱਲੋ 1 ਲੱਖ ਰੁਪਏ ਦਿੱਤੇ ਸਨ।
Adv.Associate
ਜਗਜੀਤ ਸਿੰਘ
Delhi Crime News
Post Visitors:172