ਕਿਸੇ ਅਣਪਛਾਤੇ ਵਾਹਨ ਨੇ ਪਸ਼ੂ ਨੂੰ ਕੀਤਾ ਘਾਇਲ
ਕਿਸੇ ਅਣਪਛਾਤੇ ਵਾਹਨ ਵਲੋਂ ਇਕ ਰਾਹ ਜਾਂਦੇ ਪਸ਼ੂ ਨੂੰ ਫੇਟ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ l ਜਿਸ ਨੂੰ ਗਊ ਦਲ ਵਲੋਂ ਬਹੁਤ ਮਿਹਨਤ ਮਕਸਦੱਦ ਕਰਨ ਤੋਂ ਬਾਅਦ ਪਸ਼ੂ ਨੂੰ ਬਾਜ਼ਾਰ ਵਿੱਚੋ ਫੜ ਕੇ ਉਸਦੀ ਮਾਲਮ ਪੱਟੀ ਕਰਵਾਈ ਗਈ ਅਤੇ ਉਸਨੂੰ ਗਊਸ਼ਾਲਾ ਭਾਦਸੋਂ ਵਿਚ ਛੱਡ ਦਿੱਤਾ l ਜਿਸ ਵਿੱਚ ਕਾਲਾ ਕਿਤਾਬਾਂ ਵਾਲਾ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ, ਪੰਡਿਤ ਕਾਲਾ ਭੜੀ ਪ੍ਰਧਾਨ ਬ੍ਰਾਹਮਣ ਸਭਾ,ਬੱਗਾ ਭਾਦਸੋਂ,ਗੈਰੀ ਖੱਟੜਾ,ਜਗਜੀਤ ਸਿੰਘ ਇੰਡੀਅਨ ਟੀਵੀ ਨਿਊਜ਼ ਆਦਿ ਮੌਜੂਦ ਸਨ
ਜਗਜੀਤ ਸਿੰਘ ਕੈਂਥ DELHI CRIME PRESS
Post Visitors:27