ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਇੰਤਜ਼ਾਰ ਦੀਆਂ ਘੜੀਆਂ ਖ਼ਤਮ ਹੋ ਗਈਆ ਹਨ। ਪੰਜਾਬ ਬੋਰਡ ਦਾ 10ਵੀਂ ਜਮਾਤ ਦਾ ਨਤੀਜਾ ਅੱਜ ਐਲਾਨਿਆ ਗਿਆ ਹੈ| ਦਸਵੀਂ ਦਾ ਰਿਜਲਟ 97.24 ਪ੍ਰਤੀਸ਼ਤ ਰਿਹਾ|ਜਿਸ ਵਿੱਚ ਪਹਿਲੇ ਤਿੰਨ ਸਥਾਨਾਂ ਤੇ ਕੁੜੀਆ ਨੇ ਕਬਜ਼ਾ ਕੀਤਾ|
1)ਲੁਧਿਆਣੇ ਦੀ ਅਦਿਤੀ ਨੇ ਟਾਪ ਕੀਤਾ ਹੈ|
2)ਲੁਧਿਆਣੇ ਦੀ ਅਲੀਸ਼ਾ ਨੇ ਦੂਸਰਾ ਸਥਾਨ ਹਾਸਿਲ ਕੀਤਾ|
3)ਸ੍ਰੀ ਅੰਮ੍ਰਿਤਸਰ ਸਾਹਿਬ ਦੀ ਕਰਮਨਪ੍ਰੀਤ ਕੋਰ ਨੇ ਤੀਜਾ ਸਥਾਨ ਹਾਸਿਲ ਕੀਤਾ|
ਵਿਦਿਆਰਥੀ ਨਤੀਜੇ ਚੈੱਕ ਕਰਨ ਵਾਸਤੇ ਪੰਜਾਬ ਬੋਰਡ ਦੀ ਅਧਿਕਾਰਿਤ ਵੈੱਬਸਾਈਟ ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ। ਇਸਲਿੰਕਤੇਕਲਿੱਕਕਰਕੇਚੈੱਕਕਰਸਕਦੇਹੋਨਤੀਜਾ
1)ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ #ਵੈੱਬਸਾਈਟ pseb.ac.in‘ਤੇ ਕਲਿੱਕ ਕਰੋ।
2)ਉਸ ਤੋਂ ਬਾਅਦ ਨਤੀਜਾ ਸਲੈਕਟ ਕਰੋ।
3)ਫਿਰ ਰੋਲ ਨੰਬਰ ਭਰੋ ਅਤੇ ਕਲਿੱਕ ਕਰ ਦਿਓ।
4)ਇਸ ਤੋਂ ਬਾਅਦ ਤੁਸੀਂ ਆਪਣਾ ਨਤੀਜਾ ਦੇਖ ਸਕੋਗੇ।
ਜਗਜੀਤ ਸਿੰਘ
Adv.Associate
ਦਿੱਲੀ ਕ੍ਰਾਈਮ ਪ੍ਰੈਸ
9517204199
Post Visitors:104
Related Stories
September 9, 2024