ਨਾਭਾ 31 ਮਾਰਚ (ਜਗਜੀਤ ਸਿੰਘ ਕੈਂਥ) 1) ਮੇਰਾ ਘਰ ਮੇਰੇ ਨਾਮ ਸਕੀਮ ਅਧੀਨ ਲਾਲ ਲਕੀਰ ਅੰਦਰ ਰਹਿੰਦੇ ਵਿਅਕਤੀਆਂ ਨੂੰ ਉਹਨਾਂ ਦੇ ਮਲਕਾਨਾ ਹੱਕ ਦੇਣ ਸਬੰਧੀ ਸਕੀਮ ਲਾਗੂ।
2) 10 ਲੱਖ ਵਾਲਾ ਸਿਹਤ ਬੀਮਾ ਯੋਜਨਾ ਕਾਰਡ ਅਤਿ ਸਲਾਂਘਾਯੋਗ ਉਪਰਾਲਾ ।
3) ਮਾਵਾਂ ਧੀਆਂ ਸਤਿਕਾਰ ਯੋਜਨ ਅਧੀਨ 1000, 1500 ਦੇਣਾ ਸਲਾਂਘਾਯੋਗ ਉਪਰਾਲਾ ।
4) ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਬਜ਼ੁਰਗਾਂ ਭੈਣਾਂ ਭਰਾਵਾਂ ਨੂੰ ਧਾਰਮਿਕ ਸਥਾਨਾਂ ਦੀ ਯਾਤਰਾ ਤੇ ਰਹਿਣ ਸਹਿਣ ਦਾ ਪ੍ਰਬੰਧ ਕਰਨਾ ਬਹੁਤ ਹੀ ਸਲਾਘਾਯੋਗ ਉਪਰਾਲਾ ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੋਆਰਡੀਨੇਟਰ ਬੀਸੀ ਵਿੰਗ ਨਾਭਾ ਨੇ ਕਿਹਾ ਕਿ ਅਸੀਂ 2022 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਜੋ ਪੰਜਾਬ ਵਾਸੀਆਂ ਨਾਲ ਮੁੱਖ ਪੰਜ ਗਰੰਟੀਆਂ ਕੀਤੀਆਂ ਸੀ , ਦੇ ਸਰਕਾਰ ਨੇ ਆਪਣੇ ਚਾਰ ਸਾਲ ਦੇ ਸਮੇਂ ਦੌਰਾਨ ਹੀ ਪੂਰੀਆਂ ਕਰ ਦਿੱਤੀਆਂ ਹਨ।
Post Visitors:26


