ਨਾਭਾ 14 ਅਪ੍ਰੈਲ (ਜਗਜੀਤ ਸਿੰਘ ਕੈਂਥ) :- ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ ਪੰਜਾਬ ਸਰਕਾਰ ਨੇ ਜੋ ਕਾਨੂੰਨ ਬਣਾਇਆ ਉਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਸ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ ਗੱਲ ਬਾਤ ਕਰਦੇ BC ਵਿੰਗ ਹਲਕਾ ਨਾਭਾ ਦੇ ਕੁਆਰਡੀਨੇਟਰ ਡਾਕਟਰ ਗਿਆਨ ਸਿੰਘ ਖਨੌੜਾ ਨੇ ਕੀਤਾ । ਓਹਨਾ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਿੰਨੇ ਵੀ ਆਮ ਆਦਮੀ ਪਾਰਟੀ ਵੱਲੋ ਵਾਅਦੇ ਕੀਤੇ ਗਏ ਉਹ ਵੀ ਪੂਰੇ ਕੀਤੇ ਜਾ ਰਹੇ ਹਨ ਅਤੇ 2027 ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਮਦ ਨਾਲ ਜਿੱਤ ਹਾਸਿਲ ਕਰਕੇ ਦੁਵਾਰਾ ਸਰਕਾਰ ਬਣਾਵੇਗੀ।
ਇਸ ਮੌਕੇ ਗਿਆਨ ਸਿੰਘ ਖਨੌੜਾ ਰਾਮਗੜੀਆ ਕੋਆਰਡੀਨੇਟਰ ਬੀਸੀ ਵਿੰਗ ਹਲਕਾ ਨਾਭਾ, ਤਰਨਵੀਰ ਸਿੰਘ ਬਲਾਕ ਪ੍ਰਧਾਨ ਭਾਦਸੋਂ,ਸਦੀਕ ਖਾਨ ਆਪ ਆਗੂ,ਬਿਕਰ ਸਿੰਘ ਸੀਨੀਅਰ ਆਪ ਆਗੂ ਖਨੌੜਾ ਆਦਿ ਹਾਜਿਰ ਰਹੇ ।
Post Visitors:111


